ਸੋਲਰ ਪੈਨਲ ‘ਤੇ ACਚਲਾਉਣ ਨਾਲ ਘਟੇਗਾ ਬਿਜਲੀ ਬਿਲ – ਜਾਣੋ ਸੈਟਅੱਪ, ਲਾਗਤ ਅਤੇ ਫਾਇਦੇ
(Introduction) Punjab ਜਾਂ India ਵਿੱਚ ਬਿਜਲੀ ਦੇ ਰੇਟ ਲੱਗਾਤਾਰ ਵੱਧ ਰਹੇ ਹਨ, ਖ਼ਾਸ ਕਰਕੇ ਜੇ ਘਰ ਵਿੱਚ AC ਚੱਲਦਾ ਹੈ ਤਾਂ ਬਿਜਲੀ ਦਾ ਬਿਲ 2500 ਤੋਂ 6000 ਰੁਪਏ ਤੱਕ ਆ ਜਾਂਦਾ ਹੈ। ਇਸ ਲਈ ਲੋਕ ਸੋਲਰ ਸਿਸਟਮ ਵੱਲ ਘਣੇ ਤਿੱਖੇ ਨਾਲ ਜਾ ਰਹੇ ਹਨ।ਪਰ ਸਭ ਤੋਂ ਵੱਡਾ ਸਵਾਲ — ਕੀ Solar Panel ਨਾਲ AC ਚੱਲ … Read more