IELTS 2025 ਦੀ ਤਿਆਰੀ 7+ Band ਲੈਣ ਲਈ ਇਹ ਗੱਲਾਂ ਜ਼ਰੂਰ ਪੜ੍ਹੋ + 15 Steps
IELTS ਕੀ ਹੈ? IELTS (International English Language Testing System) ਇੱਕ ਅੰਤਰਰਾਸ਼ਟਰੀ ਅੰਗਰੇਜ਼ੀ ਭਾਸ਼ਾ ਟੈਸਟ ਹੈ ਜੋ ਉਨ੍ਹਾਂ ਵਿਦਿਆਰਥੀਆਂ, ਪ੍ਰੋਫੈਸ਼ਨਲਾਂ ਅਤੇ ਇਮੀਗ੍ਰੇਸ਼ਨ ਉਮੀਦਵਾਰਾਂ ਲਈ ਹੈ ਜੋ ਇੰਗਲਿਸ਼ ਬੋਲਣ ਵਾਲੇ ਦੇਸ਼ਾਂ ਵਿੱਚ ਜਾਣਾ ਚਾਹੁੰਦੇ ਹਨ। ਇਹ ਟੈਸਟ 4 ਭਾਗਾਂ ‘ਚ ਵੰਡਿਆ ਜਾਂਦਾ ਹੈ: IELTS 2025 ਵਿੱਚ ਕੀ ਨਵਾਂ ਹੈ? 2025 ਦੇ IELTS ਟੈਸਟ ਵਿੱਚ ਕੁਝ ਨਵੇਂ ਚੇਂਜ … Read more