ਜਸਵਿੰਦਰ ਭੱਲਾ ਦਾ ਦੇਹਾਂਤ – ਪੰਜਾਬੀ ਹਾਸੇ ਦੀ ਦੁਨੀਆਂ ਵਿੱਚ ਵੱਡਾ ਘਾਟਾ

ਜਸਵਿੰਦਰ ਭੱਲਾ ਸਾਹਿਬ ਦਾ ਅਚਾਨਕ ਦੇਹਾਂਤ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਜਸਵਿੰਦਰ ਭੱਲਾ ਦਾ 22 ਅਗਸਤ 2025 ਨੂੰ ਦੇਹਾਂਤ ਹੋ ਗਿਆ। ਉਹਨਾਂ ਨੂੰ ਦਿਲ ਦਾ ਦੌਰਾ ਤੇ ਬ੍ਰੇਨ ਸਟ੍ਰੋਕ ਆਇਆ ਸੀ, ਜਿਸ ਕਾਰਨ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਉਹਨਾਂ ਦੀ ਜ਼ਿੰਦਗੀ ਦੀ ਲੜਾਈ ਖ਼ਤਮ ਹੋ ਗਈ। ਭੱਲਾ ਜੀ ਨੂੰ ਲੋਕ ਚਾਚਾ ਚਤਰਾ … Read more